ਸਾਬਕਾ ਸਪੀਕਰ ਰਾਣਾ ਕੇ.ਪੀ ਖਿਲਾਫ਼ ਸ਼ੁਰੂ ਹੋਵੇਗੀ ਜਾਂਚ, ਖਨਣ ਮੰਤਰੀ ਬੈਂਸ ਨੇ ਦਿੱਤੇ ਹੁਕਮ: ਰਾਣਾ ਕੇ ਪੀ ਸਿੰਘ ਵੱਲੋਂ ਮੰਤਰੀ ਬੈਂਸ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ

ਚੰਡੀਗੜ੍ਹ, 21 ਸਤੰਬਰ 2022 (ਦਾ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੇ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਪੰਜਾਬ ਦੇ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੇ ਹਨ। ਇਸ ਸੰਬੰਧੀ ਮਾਇਨਿੰਗ ਵਿਭਾਗ, ਈਡੀ ਮਾਇਨਿੰਗ ਵਿਭਾਗ ਅਤੇ ਵਿਜਿਲੈਂਸ ਵਿਭਾਗ … Continue reading ਸਾਬਕਾ ਸਪੀਕਰ ਰਾਣਾ ਕੇ.ਪੀ ਖਿਲਾਫ਼ ਸ਼ੁਰੂ ਹੋਵੇਗੀ ਜਾਂਚ, ਖਨਣ ਮੰਤਰੀ ਬੈਂਸ ਨੇ ਦਿੱਤੇ ਹੁਕਮ: ਰਾਣਾ ਕੇ ਪੀ ਸਿੰਘ ਵੱਲੋਂ ਮੰਤਰੀ ਬੈਂਸ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ